नई टिप्पणी जोड़ें

Complaint

आपका नाम
Lovepreet Singh
टिप्पणी

ਪੰਜਾਬ ਸਰਕਾਰ ਵੱਲੋਂ ਚਲਾਈ ਗਈ ਯੋਜਨਾ "ਪੰਜਾਬ ਘਰ ਘਰ ਰਾਸ਼ਨ ਯੋਜਨਾ" ਇੱਕ ਵਧੀਆ ਕਦਮ ਹੈ। ਪਰੰਤੂ ਸਾਡੇ ਇਲਾਕੇ Rahon, Nawanshahar ਵਿੱਚ ਗਰੀਬ ਲੋਕਾਂ ਨੂੰ ਬਹੁਤ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਥੇ ਪਹਿਲਾਂ ਘਰ ਦੇ ਇਕ ਮੈਂਬਰ ਦੇ ਅੰਗੂਠੇ ਦੀ ਲੋੜ ਪੈਂਦੀ ਸੀ, ਹੁਣ ਦੀਪੂ ਵਾਲੇ ਬੋਲਦੇ ਹਨ ਕਿ ਸਾਰੇ ਘਰ ਦੇ ਮੈਂਬਰਾਂ ਨੂੰ ਨਾਲ ਲੈਕੇ ਆਓ। ਕਿਰਪਾ ਕਰਕੇ ਮੇਰੀ ਗੱਲ ਤੇ ਗੌਰ ਕੀਤਾ ਜਾਵੇ। ਜੇ ਕੰਮ ਕਰਨੇ ਹਨ ਤਾਂ ਗਰੀਬ ਲੋਕਾਂ ਦੀ ਭਲਾਈ ਲਈ ਕੀਤੇ ਜਾਣ। ਗਰੀਬ ਲੋਕਾਂ ਨੂੰ ਹੋਰ ਮੁਸੀਬਤਾਂ ਨਾ ਦਿੱਤੀਆ ਜਾਵੇ।

सादा टेक्स्ट

  • No HTML tags allowed.
  • लाइन और पैराग्राफ स्वतः भंजन